Surprise Me!

Punjab 'ਚ ਮੱਚ ਸਕਦੀ ਤਬਾਹੀ, ਸਾਵਧਾਨ ! ਮੌਸਮ ਵਿਭਾਗ ਨੇ ਜਾਰੀ ਕਰ 'ਤਾ Alert |Punjab Weather |OneIndia Punjabi

2023-06-12 0 Dailymotion

ਅੱਜ ਪਵੇਗੀ ਕੜਾਕੇ ਦੀ ਧੁੱਪ, ਤਾਪਮਾਨ 'ਚ ਹੋਵੇਗਾ ਵਾਧਾ | ਲੋਕਾਂ ਨੂੰ ਕੜਾਕੇ ਦੀ ਗਰਮੀ ਦਾ ਸਾਹਮਣਾ ਕਰਨਾ ਪਵੇਗਾ ਪਰ ਆਉਣ ਵਾਲੇ ਦਿਨਾਂ 'ਚ ਮੁੜ ਮੌਸਮ 'ਚ ਬਦਲਾਅ ਆਵੇਗਾ ਤੇ ਹਲਕੀ ਬਾਰਿਸ਼ ਹੋ ਸਕਦੀ ਹੈ | ਮੌਸਮ ਵਿਭਾਗ ਅਨੁਸਾਰ ਆਉਣ ਵਾਲੇ 5 ਦਿਨਾਂ ਦੌਰਾਨ ਪੰਜਾਬ ਦੇ ਕਈ ਇਲਾਕਿਆਂ ’ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ 12 ਤੇ 13 ਜੂਨ ਨੂੰ ਪੰਜਾਬ ਯੈਲੋ ਅਲਰਟ ਜਾਰੀ ਕੀਤਾ ਹੈ |

May cause disaster in Punjab, be careful! The Meteorological Department has issued an Alert.

#punjabnews #weathernews #punjabweather
~PR.182~

Buy Now on CodeCanyon